amrinder gill - bina puche
Rate:

5 ratings
Views:
1,193
From : princeghuman
Added: May 25, 2008
ਜਾ ਕੀਤੀ ਤੇਰੀ ਮਾਫ ਖਤਾ . ਪਰ ਤੈਨੂੰ ਰੁਲਾਇਆ ਨਹੀ ਜਾਣਾ.... ਤੈਨੂੰ ਖੋ ਕੇ ਮੇਰਿਆ ਸੱਜਣਾਂ ਵੇ, ਹੋਰ ਕੁਝ ਪਾਇਆ ਨਹੀ ਜਾਣਾ.... ਤੂੰ ਭਾਵੇ ਬੇਵਫਾ ਏ ਮੰਨਿਆ, ਪਰ ਇਹ ਇਲਜਾਮ ਵੀ ਲਗਾਇਆ ਨਹੀ ਜਾਣਾ.... ਭੁੱਲ ਜਾਈ ਸਾਨੂੰ ਤੇ ਪਿਆਰ ਸਾਡਾ , ਪਰ ਸਾਥੋਂ ਭੁਲਾਇਆ ਨਹੀ ਜਾਣਾ....
Category : Entertainment

Related Videos

Also Try: