ਸਿੱਖਾਂ ਬਾਰੇ ਗ਼ਲਤ ਪ੍ਰਚਾਰ Mrs. Kamlesh (Kamlee + Klesh)
Rate:
0.0
ratings
Views:
86,123
From : neverforget2425
Added: Jul 6, 2009
PLAYLIST: Reply to Kamlesh Ahir http://www.youtube.com/watch?v=mtnbpbEAeLg&feature=PlayList&p=E920EF55BBBADFC5&index=0&playnext=1 ਕਮਲੇਸ਼ ਵਿਰੁੱਧ 5 ਰੋਸ ਪ੍ਰਦਰਸ਼ਨ, 1 ਖ਼ਬਰ ਜਵਾਬ http://neverforget2425.blogspot.com/2009/04/blog-post_764.html http://neverforget2425.blogspot.com/ http://www.youtube.com/user/neverforget2425 ਕਪੂਰਥਲਾ, 21 ਅਗਸਤ, ਰੋਸ ਮਾਰਚ http://www.jagbani.com/Details.aspx?id=8335&boxid=121658842 http://www.ajitjalandhar.com/20090822/kapurthala.php ਉਧੋਕੇ ਲੇਖ http://www.5abi.com/2009-pubs/034-kamlesh-udoke-120809.htm 24-25 ਕਾਲੇ ਦਿਨਾਂ ਦੀਆਂ ਤਸਵੀਰਾਂ ਦੇਖ ਕੇ ਬਹੁਤੇ ਲੋਕਾਂ ਦੇ ਮਨਾਂ ਵਿਚ ਸਵਾਲ ਪੈਦਾ ਹੋਇਆ ਹੋਵੇਗਾ ਕਿ ਇੰਨੀ ਨਫ਼ਰਤ ਇਨ੍ਹਾਂ ਚੌਵੀਪੱਚੀਆਂ (ਅਖੌਤੀ ਪੰਜਾਬੀਆਂ) ਦੇ ਦਿਲਾਂ ਵਿਚ ਕਿਥੋਂ ਪੈਦਾ ਹੋਈ? ਮਹਾਨ ਸ਼ਖ਼ਸੀਅਤਾਂ ਦੇ ਜਨਮ ਸਮਾਗਮਾਂ ਹੇਠ ਜੋ ਨਫ਼ਰਤ ਅਤੇ ਝੂਠ ਦੀ ਅੱਗ ਫੈਲਾਈ ਜਾਂਦੀ ਹੈ, ਪੇਸ਼ ਹੈ ਯੂ ਟਿਊਬ ਵਿਚੋਂ ਲੱਭੀ ਇੱਕ ਵੀਡੀਓ ਸਬੂਤ ਦੇ ਤੌਰ ਤੇ। ਚੌਵੀਪੱਚੀ ਕੋਣ ਹਨ? ਕੁਝ ਲੋਕਾਂ ਕਰਕੇ ਸਾਰੀ ਜਾਤ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਕਰਕੇ ਜਿਨ੍ਹਾਂ ਨੇ 24-25 ਮਈ ਨੂੰ ਸੜਕਾਂ ਤੇ ਗੁੰਡਾਗਰਦੀ ਕੀਤੀ, ਆਮ ਜਨਤਾ ਦੀ ਜਾਇਦਾਦ ਨੂੰ ਅੱਗ ਲਾਈ ਅਤੇ ਜਨਤਾ ਨੂੰ ਲੁੱਟਿਆ ਤੇ ਕੁੱਟਿਆ। ਦੁਕਾਨਦਾਰਾਂ ਨੂੰ ਮਾਂ-ਭੈਣ ਦੀਆਂ ਗਾਲ੍ਹਾਂ ਕੱਢੀਆਂ ਅਤੇ ਸੜਕਾਂ ਭੈਣ ਚੋਦਾਵੋ ਦੇ ਹੋਕੇ ਲਾਏ। ਉਨ੍ਹਾਂ ਦਹਿਸ਼ਤਗਰਦਾਂ ਨੂੰ ਮੈਂ ਚੌਵੀਪੱਚੀ ਨਾਮ ਨਾਲ ਸਨਮਾਨਿਤ ਕਰਦਾ ਹਾਂ। -------------------------------- ਮੈਂ ਆਪਣੇ ਵਲੋਂ ਇਸ ਕੀਤੇ ਹੋਏ ਕਾਰੇ ਲਈ Mrs. Kamlee Klesh (Mrs. Kamlesh Ahir) ਨਾਮ ਨਾਲ ਸਨਮਾਨਿਤ ਕਰਦਾ ਹਾਂ। ਵੀਡੀਓ ਕਦੇ ਝੂਠ ਨਹੀਂ ਬੋਲਦੀ, ਇਹ ਵੀਡੀਓ, ਮੁੱਢਲੀ ਵੀਡੀਓ ਵਿਚੋਂ ਜੋ ਕਿ AmbedkarMovements ਵਾਲਿਆ ਨੇ Mrs. Kamlesh Ahir Live Part 9 ਅਤੇ Part 10 ਯੂ ਟਿਊਬ ਵਿਚ ਲਾਈ ਸੀ, ਬਣਾਈ ਗਈ ਹੈ। ਮੈਂ ਤੁਹਾਡੀ ਸਹੂਲਤ ਲਈ ਸਿੱਖ ਧਰਮ ਬਾਰੇ ਸੀਨ ਇੱਕ ਵੀਡੀਓ ਵਿਚ ਕਰ ਦਿੱਤੇ ਹਨ। -------------------------------- ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਵੀਡੀਓ ਜਾਣਦੇ ਹੋ ਤਾਂ ਮੈਨੂੰ ਜ਼ਰੂਰ ਲਿੰਕ ਭੇਜੋ। ਬਾਕੀ ਕੰਮ ਮੇਰਾ।
Category : People