Mrs. Kamlee Klesh ਵਲੋਂ ਦੋ ਲਾਈਨਾਂ Mayapati ਲਈ (Jatt Mix)
Rate:

22 ratings
Views:
18,756
From : neverforget2425
Added: Jul 7, 2009
ਇਹ ਵੀਡੀਓ ਮੇਰੇ ਵਲੋਂ ਸਿੱਖਾਂ ਨੂੰ ਭੰਬਲਭੂਸੇ ਵਿਚ ਪਾਉਣ ਦੇ ਜਵਾਬ ਵਜੋਂ ਬਣਾਈ ਗਈ। ਦੂਜੀ ਗੱਲ, ਇਕ ਸੈਨਾ ਸੇਵਕ ਨੇ ਜੋਰ ਦੇ ਕੇ ਕਿਹਾ ਸੀ ਕਿ ਇਹ ਬੀਬੀ ਸੱਚੀਆਂ ਗੱਲਾਂ ਕਹਿ ਰਹੀ ਹੈ, ਸੱਚ ਕਦੇ ਵੀ ਨਹੀਂ ਛੁਪਦਾ... ਕੁਝ ਗ਼ਲਤ ਨਹੀਂ ਕਿਹਾ ਇਨ੍ਹਾਂ ਨੇ. ...... ਪਰ ਹੁਣ ਮੇਰੀ ਇਹ ਵੀਡੀਓ ਦੇਖ ਕੇ ਸ਼ਾਇਦ ਕਹਿਣਗੇ। ---------------------------------------------- ਜਦ ਜੱਟ ਨੇ ਸੱਚੀਆਂ ਸੁਣਾਈਆਂ ਨੀ ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ... ---------------------------------------------- ਜੱਟ ਨਾਲ ਪੰਗਾ ਨਾ ਲਓ। ਇਹ ਤਾਂ ਝਾਕੀ ਆ, ਫਿਲਮ ਤਾਂ ਆਉਣੀ ਬਾਕੀ ਆ। ਜਦੋਂ ਮੇਰੇ ਆਪਣੇ ਪ੍ਰੋਜੈਕਟ ਖ਼ਤਮ ਹੋ ਗਏ। ਵਿਹਲੇ ਟਾਈਮ ਇਹਨੂੰ ਜਵਾਬ ਦੇਵਾਂਗਾ। ਫਿਲਹਾਲ ਮੈਂ ਆਪਣੀ ਫੋਟੋਆਂ ਦੀ ਲੜੀ ਨੂੰ ਅੱਗੇ ਤੋਰਦਿਆਂ ਅਗਲੀ ਵੀਡੀਓ ਜਦੋਂ ਸਮਾਂ ਇਜਾਜ਼ਤ ਦੇਵੇਗਾ, ਲਵਾਂਗਾ।
Category : People

Related Videos

Also Try: